ਆਪਣੀ ਗਾਇਕੀ ਕਾਰਨ ਅਕਸਰ ਚਰਚਾ ਦਾ ਵਿਸ਼ਾ ਬਣਨ ਵਾਲੀ ਸੂਫੀ ਗਾਇਕਾ ਨੂਰਾਂ ਸਿਸਟਰਜ਼ ਦੀ ਜੋਤੀ ਨੂਰਾਂ ਇਨ੍ਹੀਂ ਦਿਨੀਂ ਸੁਰਖੀਆਂ 'ਚ ਬਣੀ ਹੋਈ ਹੈ| ਸੂਫੀ ਗਾਇਕੀ 'ਚ ਆਪਣੀ ਵੱਖਰੀ ਪਛਾਣ ਹਾਸਿਲ ਕਰਨ ਵਾਲੀ ਨੂਰਾ ਸਿਸਟਰ ਨੇ ਪਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਆਪਣੀ ਗਾਇਕੀ ਦੀ ਛਾਪ ਛੱਡੀ ਹੈ| ਨੂਰਾਂ ਸਿਸਟਰਸ ਹੁਣ ਵੱਖ ਹੋ ਚੁੱਕਿਆ ਹਨ।

The bitterness in the relationship of Nooran Sisters increased, Sultana Nooran called her sister nonsense.

#nooransisters #sultananooran #jyotinooran